Gulzar Singh Ranike

Gulzar Singh Ranike

Share

Gulzar singh Ranike is a cabinet minister of Punjab. He is a minister of Punjab welfare

21/04/2022

ਨੌਵੇਂ ਪਾਤਸ਼ਾਹ, 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਾਧ ਸੰਗਤ ਨੂੰ ਵਧਾਈਆਂ। ਆਓ, ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ, ਸਮਾਜ ਅੰਦਰ ਸਰਬ ਧਰਮ ਸਤਿਕਾਰ ਅਤੇ ਬਰਾਬਰਤਾ ਦੇ ਪਸਾਰੇ ਲਈ ਇੱਕਜੁੱਟ ਹੋ ਕੇ ਹੰਭਲਾ ਮਾਰੀਏ।

14/04/2022
Photos from Gulzar Singh Ranike's post 11/04/2022

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ. ਵਿਰਸਾ ਸਿੰਘ ਵਲਟੋਹਾ ਜੀ ਦੇ ਸਪੁੱਤਰ ਸ੍ਰ ਗੌਰਵਦੀਪ ਸਿੰਘ ਵਲਟੋਹਾ ਜੀ ਦੇ ਵਿਆਹ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਪਰਿਵਾਰ ਨੂੰ ਇਸ ਸੁਭਾਗੀ ਘੜੀ ਦੀਆਂ ਵਧਾਈਆਂ ਦਿੱਤੀਆਂ। ਅਤੇ ਪ੍ਰਮਾਤਮਾ ਨਵ ਵਿਆਹੀ ਜੋੜੀ ਤੇ ਮਿਹਰ ਭਰਿਆ ਹੱਥ ਰੱਖਣ।

12/03/2022

ਮੈਂ ਹਲਕਾ ਅਟਾਰੀ ਦੀ ਸਮੂਹ ਸੰਗਤ ਦਾ ਧੰਨਵਾਦ ਕਰਦਾ ਹਾਂ ਜਿੰਨਾ ਨੇ ਦਾਸ ਨੂੰ ਆਪਣੀਆਂ ਕੀਮਤੀ ਵੋਟਾਂ ਪਾਈਆਂ ਅਤੇ ਹਲਕੇ ਦੀ ਸੰਗਤ ਲਈ ਮੇਰੇ ਦਰਵਾਜ਼ੇ ਹਮੇਸ਼ਾ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ। ਹਲਕੇ 'ਚ ਦਿਨ ਰਾਤ ਸਖਤ ਮਿਹਨਤ ਕਰਨ ਲਈ ਸਾਰੇ ਅਕਾਲੀ-ਬਸਪਾ ਵਰਕਰਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।

ਪੰਜਾਬ ਚੋਣਾਂ ਵਿੱਚ ਜਿੱਤ ਹਾਸਲ ਕਰਨ 'ਤੇ ਮੈਂ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦਾ ਹਾਂ ਅਤੇ ਮੈਂ ਆਸ ਕਰਦਾ ਹਾਂ ਕਿ ਉਹ ਪੰਜਾਬ ਵਾਸੀਆਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ ਤੇ ਪੰਜਾਬੀਆਂ ਨਾਲ ਕੀਤੇ ਇੱਕ ਇੱਕ ਵਾਅਦੇ ਨੂੰ ਪੂਰਾ ਕਰਨਗੇ ।

Photos from Gulzar Singh Ranike's post 24/02/2022

#ਮੇਰਾ_ਹਲਕਾ_ਮੇਰਾ_ਪਰਿਵਾਰ
ਹਲਕਾ ਅਟਾਰੀ ਦੇ ਪਿੰਡ ਰਾਮਪੁਰਾ ਵਿਖੇ ਸ੍ਰ ਦਲਜੀਤ ਸਿੰਘ ਜੀ ਦੇ ਦਾਦੀ ਜੀ ਦੀ ਮੌਤ ਤੇ ਉਹਨਾਂ ਦੇ ਪਰਿਵਾਰ ਨਾਲ ਨਾਲ ਅਫਸੋਸ ਕੀਤਾ

Photos from Gulzar Singh Ranike's post 22/02/2022

ਹਲਕਾ ਅਟਾਰੀ ਦੇ ਪਿੰਡ ਦਾਉਂਕੇ ਵਿਖ਼ੇ ਸ੍ਰ ਧਿਆਨ ਸਿੰਘ ਜੀ ਦੀ ਮੌਤ ਤੇ ਉਹਨਾ ਦੇ ਭਰਾ ਸ੍ਰ ਗੁਰਨਾਮ ਸਿੰਘ ਅਤੇ ਸ੍ਰ ਸੁੱਖਾ ਸਿੰਘ ਜੀ ਨਾਲ ਅਫਸੋਸ ਕੀਤਾ

Photos from Gulzar Singh Ranike's post 22/02/2022

ਹਲਕਾ ਅਟਾਰੀ ਦੇ ਪਿੰਡ ਦਾਉਂਕੇ ਵਿਖ਼ੇ ਸ੍ ਅਮਰੀਕ ਸਿੰਘ ਜੀ ਦੀ ਮੌਤ ਤੇ ਉਹਨਾ ਦੇ ਭਰਾ ਨਾਲ ਅਫਸੋਸ ਕੀਤਾ

12/02/2022

Photos from Gulzar Singh Ranike's post 31/01/2022

ਵਾਹਿਗੁਰੂ ਜੀ ਦਾ ਓਟ ਆਸਰਾ ਲੈਕੇ ਦਾਸ ਵੱਲੋਂ ਹਲਕਾ ਅਟਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਵਜੋਂ ਕਾਗਜ ਦਾਖਲ ਕੀਤੇ।

Photos from Gulzar Singh Ranike's post 30/01/2022

ਹਲਕਾ ਅਟਾਰੀ ਦੇ ਪਿੰਡ ਲਹੌਰੀਮੱਲ ਵਿਖੇ ਕਾਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ 35 ਕੱਟੜ ਕਾਂਗਰਸੀ ਪਰਿਵਾਰ ਕਾਗਰਸ ਪਾਰਟੀ ਦੀਆ ਲੋਕ ਮਾਰੂ ਨੀਤੀਆ ਤੋ ਦੁੱਖੀ ਹੋ ਕੇ ਦਾਸ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਮੌਕੇ ਸ਼ਾਮਿਲ ਹੋਇਆ ਪਰਿਵਾਰਾਂ ਨੂੰ ਦਾਸ ਵੱਲੋਂ ਸਿਰੋਪਾਉ ਪਾ ਕੇ ਸਨਮਾਣ ਕੀਤਾ ਗਿਆ ਅਤੇ ਵਿਸਵਾਸ ਦਵਾਇਆ ਕੀ ਸ਼੍ਰੋਮਣੀ ਅਕਾਲੀ ਦਲ ਹਰ ਵਕਤ ਤੁਹਾਡੇ ਨਾਲ ਖੜਾ ਹੈ। #ਸੋਚ_ਵਿਕਾਸ_ਦੀ_ਨਵੇਂ_ਪੰਜਾਬ_ਦੀ

Photos from Gulzar Singh Ranike's post 30/01/2022

ਹਲਕਾ ਅਟਾਰੀ ਦੇ ਪਿੰਡ ਘਰਿੰਡੀ ਵਿੱਖੇ ਸਰਕਲ ਪ੍ਰਧਾਨ ਅਜਮੇਰ ਸਿੰਘ ਘਰਿੰਡੀ ਜੀ ਦੀ ਅਗਵਾਈ ਹੇਠ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਮੀਟਿੰਗ ਕੀਤੀ

Want your public figure to be the top-listed Public Figure in Amritsar?
Click here to claim your Sponsored Listing.

Category

Address

Amritsar
143001