Ajay Kumar
samaj sewak ,social worker
भारतीय संविधान निर्माता और प्रथम कानून एवं न्याय मंत्री ‘भारत रत्न’ बाबा साहेब डॉ. भीमराव अंबेडकर जी की 135वीं जयंती पर शत –शत नमन !🌹🌹🙏
✨ “शिक्षा, समानता और अधिकारों की ज्योति जलाने वाले महान विचारक 🙏”
📘 बाबासाहेब का सपना एक समान और शिक्षित समाज
✒️ जय भीम 📍जय संविधान🎓📚
29/03/2026
ਭਾਰਤੀਆਂ ਅੰਬੇਡਕਰ ਮਿਸ਼ਨ (ਰਜਿ:)ਭਾਰਤ ਵਲੋ-ਪੰਜਾਬ ਪ੍ਰਧਾਨ ਯੂਥ ਵਿੰਗ ਅਜੈ ਕੁਮਾਰ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ (PSCFC).ਦੀ ਅਗਵਾਈ ਹੇਠ ਗੁਰਦੇਵ ਸਿੰਘ ਜੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ...MLA ਡਾ:ਅਜੈ ਗੁਪਤਾ ਜੀ ਵਲੋਂ ਨਿਯੁਕਤੀ ਪੱਤਰ ਦੇ ਕੇ ਵਧਾਈ ਦਿੱਤੀ ਗਈ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਜੀ ਉਨ੍ਹਾਂ ਦੇ ਨਾਲ ਸੰਜੀਵ ਅਰੋੜਾ ਚੇਅਰਮੈਨ ਜੀ ਨੇ ਨਵ ਨਿਯੁਕਤ ਅਵਤਾਰ ਸਿੰਘ ਜੀ ਨੂੰ State Legal Advisor Punjab, ਪਰਮਦੀਪ ਸਿੰਘ ਜੀ ਨੂੰ State Vice president youth punjab ਅਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਵਾਲਿਆਂ ਤੇ ਰੋਬਿਨ ਸਰੀਨ ਵਾਇਸ ਪ੍ਰਧਾਨ ਯੂਥ ਅੰਮ੍ਰਿਤਸਰ ਨੂੰ ਵਧਾਈ ਦਿੱਤੀ ਅਤੇ ਆਪਣਾ ਆਸ਼ੀਰਵਾਦ ਦਿੱਤਾ..
34ਵਾਂ ਮੇਲਾ ਮੁਬਾਰਕ ਵਿਸ਼ੇਸ ਸਨਮਾਨ ਦਰਬਾਰ ਹਜ਼ਰਤ ਸਾਈੰ ਸਿਦਕ ਸ਼ਾਹ ਜੀ..
ਸਤਿਗੁਰੂ ਸੰਤ ਸੰਦੀਪ ਨਵਾਬ ਸ਼ਾਹ ਜੀ..
ਖੰਡਵਾਲਾ ਧੱਕਾ ਕਲੋਨੀ ਛੇਹਰਟਾ ਅੰਮ੍ਰਿਤਸਰ
28/03/2026
34ਵਾਂ ਮੇਲਾ ਮੁਬਾਰਕ ਦਰਬਾਰ ਹਜ਼ਰਤ ਸਾਈਂ ਸਿਦਕ ਸ਼ਾਹ ਜੀ..ਸਤਿਗੁਰੂ ਸੰਤ ਸੰਦੀਪ ਨਵਾਬ ਸ਼ਾਹ ਜੀ..ਖੰਡਵਾਲਾ ਧੱਕਾ ਕਲੋਨੀ ਹਲਕਾ ਪੱਛਮੀ ਅੰਮ੍ਰਿਤਸਰ.ਵਿੱਖੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਡਾ:ਰਾਜ ਕੁਮਾਰ ਵੇਰਕਾ ਜੀ ਸਾਥੀਆਂ ਸਮੇਤ ਹਾਜਰੀ ਭਰੀ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ 🙏
20/03/2026
Happy birthday dear Sir ji,
Dr.Raj Kumar Verka ji Ex.Cabinet minister punjab..🎂💐🏆🥇🎉
Many Many Returns of the special day..for Life Stay blessed ⚘️⚘️
ਚੰਗੀ ਸ਼ਖ਼ਸੀਅਤ ਦੇ ਮਾਲਕ, ਹਰ ਕਿਸੇ ਨਾਲ ਮਿਲਣਸਾਰ,ਪਰਮਾਤਮਾ ਹਮੇਸ਼ਾ ਤੁਹਾਨੂੰ ਤਰੱਕੀਆਂ ਬਖ਼ਸਨ ਅਤੇ ਰੱਬ ਤੁਹਾਨੂੰ ਲੰਬੀ ਉਮਰ ਦੇਵੇ..ਤੁਸੀਂ ਹਮੇਸ਼ਾ ਲੋਕਾਂ ਦੇ ਕੰਮ ਆਉਂਦੇ ਰਹੋ.
ਹਰ ਕਿਸੇ ਦੀ ਮਦਦ ਕਰਦੇ ਰਹੋ..
15/03/2026
ਸਾਡੇ ਪੁਰਾਣੇ ਸਾਥੀ ਸਰਦਾਰ ਨਿਰਮਲ ਸਿੰਘ ਜੀ(kot khalsa) ਦੇ ਬੇਟੇ ਜਸਪ੍ਰੀਤ ਸਿੰਘ ਦੇ ਸਗਨ ਸਮਾਰੋਹ ਵਿੱਚ ਹਾਜਰੀ ਭਰੀ ਅਤੇ ਉਨ੍ਹਾਂ ਦੇ ਪਰਵਾਰਿਕ ਮੈਂਬਰਾਂ ਨੂੰ ਵਧਾਈ ਦਿੱਤੀ..🌹🌹Forest Villa Amritsar..
Click here to claim your Sponsored Listing.