Nav Sharma
ਸਾਡੀਆਂ ਵੀਡੀਉ ਦੇਖਣ ਲਈ ਪੇਜ ਨੂੰ Nav Sharma Follow ਜਰੂਰ ਕਰੋ
Guru wala baniye #
21/03/2026
With Jatt Express – I just got recognized as one of their top fans! 🎉
Fun
Heritage India Tour | Dr. Satinder Sartaaj Live In Ambala 08/03/2026
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ
ਸਿਟੀਜਨਸਿਪ ਬਹਾਰਲੇ ਮੁਲਕਾਂ ਦੀਆਂ ਤੇ ਇਲਾਜ ਲਈ ਗੇੜੇ
ਇੰਡੀਆ ਦੇ ,PGI ਨੇ ਕੀਤੇ ਹੱਥ ਖੜੇ ✋ 🚨 ,ਜੋ ਬਹਾਰਲੀ
ਸਿਟੀਜਨਸਿਪ (ਕਨੇਡਾ ) ਆਸਟੇਲੀਆ ) ਤਾ ਲੈ ਲੈਦੇ ਨੇ ,ਪਰ
ਇਲਾਜ ਕਰਵਾਉਣ ਲਈ ਇੰਡੀਆ ਦੇ ਸਰਕਾਰੀ ਹਸਪਤਾਲਾ
ਵਿੱਚ ਭੱਜਦੇ ਨੇ,ਹੁਣ PGI ਨੇ ਵੀ ਸਪੱਸ਼ਟ ਕਰ ਦਿੱਤਾ ਹੈ, ਹੁਣ
ਬਹਾਰਲੇ ਸਿਟੀਜਨ ਦੇ ਅਪਰੇਸ਼ਨ ਨਹੀਂ ਹੋਣਗੇ, 🚫 ,
ਜਦੋਂ ਉੱਥੇ ਦਾ ਸਿਟੀਜਨਸਿਪ ਲੈਦੇ ਹੋ ਤਾਂ ਉਦੋ ਸੋਚਿਆ ਕਰੋ ,ਉੱਥੇ
ਤਾ ਹੈਲਥ ਸਿਸਟਮ ਕਿਮੇ ਦਾ ਹੈ ,
ਇੱਥੇ ਤਾਂ ਪਹਿਲਾਂ ਹੀ ਲੋਕਲ ਬੰਦਿਆਂ ਦੀ ਵਾਰੀ ਨਹੀਂ
ਆਉਂਦੀ,ਧੱਕੇ ਖਾ ਰਹੇ ਨੇ,ਉਤੋ ਇਹੇ ਮੂੰਹ ਚੱਕ ਕੇ ਮੁਫ਼ਤ ਇਲਾਜ
ਲਈ ਆ ਜਾਂਦੇ ਨੇ, ਉੱਥੇ ਜਾਕੇ ਫੁਕਰੀਆਂ ਮਾਰਦੇ ਨੇ ,ਪਰ ਔਖੇ
ਵੇਲੇ ਪੰਜਾਬ ਦੇ ਸਰਕਾਰੀ ਹਸਪਤਾਲ ਯਾਦ ਆਉਂਦੇ ਨੇ ,
ਸਰਕਾਰੀ ਹਸਪਤਾਲ ਸਾਡੇ ਟੈਕਸਾਂ ਨਾਲ ਚੱਲਦੇ ਨੇ,ਇਹੇ
ਸਹੂਲਤਾਂ ਇੱਥੇ ਰਹਿੰਦੇ ਆਮ ਨਾਗਰਿਕ ਹੀ ਲੈ ਸਕਦੇ ਨੇ,ਜੇ
ਇਲਾਜ ਕਰਵਾਉਣਾ ਤਾ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਉ ,ਤੇ
ਡਾਲਰ 💵 ਖਰਚੋ ,ਗਰੀਬਾਂ ਦੀਆ ਸਰਕਾਰੀ ਸੀਟਾਂ ਕਿਉ
ਮੱਲਦੇ ਹੋ ,ਤੁਹਾਡਾ ਕੀ ਕਹਿਣਾ ਹੈ,ਇੱਥੇ ਸਿਰਫ ਭਾਰਤੀ
ਨਾਗਰਿਕ ਤਾ ਹੱਕ ਹੋਣਾ ਚਾਹੀਦਾ ਹੈ,ਜਾ ? ਕਮੈਟ ਕਰਕੇ ਦੱਸੋ?
Thar ਨੂੰ mad Sandhu ਦੀ ਲੱਗ ਗਈ ਨਜ਼ਰ,!
#
Click here to claim your Sponsored Listing.
Category
Website
Address
140417