Harman Ranvijay
Contact For Live Shows in INDIA....DEEP-9463881488, 9781773100
And in Canada ... 604-537-8482
ਲਓ ਜੀ 29 ਅਕਤੂਬਰ ਨੂੰ ਆ ਰਿਹਾ ਆਪਣਾ ਗੀਤ WHY SHOULD I SAY YES..?? ਉਸ ਤੋੰ ਪਹਿਲਾ ਸੁਣੋ Music ਦੀ ਇੱਕ ਧੁਨ । ਦੱਸਿਓ ਕਿਵੇੰ ਲੱਗੀ?? Keep supporting and sharing please 🙏
10/25/2024
ਮੁਹੱਬਤ ਨਾਲ ਭਿੱਜੇ ਸ਼ਬਦ, ਕੰਨਾ ਨੂੰ ਸਕੂਨ ਦਿੰਦਾ ਸੰਗੀਤ ਤੇ ਕੁੜੀ ਦੇ ਮੋਹ ਦੀਆੰ ਬਾਤਾੰ ਪਾਉੰਦਾ ਗੀਤ ਲੈ ਕੇ ਆ ਰਹੇ ਹਾੰ ਇਸ ਦੀਵਾਲੀ..ਉਮੀਦ ਹੈ ਪਸੰਦ ਕਰੋਗੇ।
Date will be announced soon.
Title - Why should I Say Yes…?
Singer/Lyrics/composer - Harman Ranvijay
Music - Dr Daw
Label - Malwa Folk Art Center
SHARE & SUPPORT PLEASE 🙏
06/30/2024
Good morning ji
Parmatma chardi kala bakhshe
05/23/2024
I have reached 7K followers! Thank you for your continued support. I could not have done it without each of you. 🙏🤗🎉
03/13/2024
Good morning ji …
01/12/2024
ਨਵਾ ਸਾਲ,ਨਵੀ ਸ਼ੁਰੂਆਤ…..
“ਕਿੱਥੇ ਓ ਸ਼ੇਰਨੀਆਂ ਦੇ ਜਾਇਓ, ਤੇਗਾਂ ਗਾਤਰਿਆਂ ਵਿੱਚ ਪਾਇਓ”
ਕਿਤੇ ਨਾ ਕਿਤੇ ਬਹੁਤ ਗੱਲਾਂ ਆਪਾਂ ਲਿਖ ਕੇ ਰੱਖ ਲੈਨੇ ਆਂ.. ਸਮਾਂ ਸਮਰੱਥ ਐ, ਵਕਤ ਨਾਲ ਓਹਨਾ ਅੱਖਰਾਂ ਨੇ ਬੋਲ ਬਣਨਾ ਹੁੰਦੈ। ਇਵੇਂ ਦੇ ਬੋਲ 15 ਜਨਵਰੀ ਨੂੰ ਥੋਡੇ ਸਾਰਿਆਂ ਨਾਲ ਸਾਂਝੇ ਕਰਾਂਗੇ |
01/03/2024
Happy New Year 2024
10/25/2023
The Story of Punjab: Written in Our Hearts, Sung in Our Soul!✨
Click here to claim your Sponsored Listing.
Category
Contact the public figure
Telephone
Website
Address
V3S2G1
Opening Hours
| Monday | 9am - 9pm |
| Tuesday | 9am - 9pm |
| Wednesday | 9am - 9pm |
| Thursday | 9am - 9pm |
| Friday | 9am - 9pm |
| Saturday | 9am - 9pm |
| Sunday | 9am - 9pm |