Parminder Raman

Parminder Raman

Share

I’m ✍️ write poetry and song

09/03/2025

Love is medicine

Don’t be scared.
God is there.
he’s the only,one who care.
hate spreading easily
Love spreading rare.
plant trees
as much as you can ,because everybody need friesh air.
don’t be greedy,be needy,
wipe each others tears.
All wounds will heal on their.

Parminder Raman

07/14/2025

Any education not make you nicer.any relgion not make you wiser.only books will make you wiser and nicer.
parminder raman

07/14/2025

ਮੈਂ ਨਿੱਜੀ ਤੌਰ ਤੇ ਸਾਰੇ ਸੱਜਣਾ ਸਨੇਹੀਆਂ ਨੂੰ ਦੱਸ ਰਿਹਾਂ ਹਾਂ ਕਿ ਮੇਰੇ ਪਰਿਵਾਰਿਕ ਮੈਂਬਰ ਜਸਵੀਰ ਸਿੰਘ ਬਾਠ ਨੇ ਕੈਲਗਰੀ ਸ਼ਹਿਰ ‘ਚ ਆਪਣਾ ਕੰਮ ਸ਼ੁਰੂ ਕੀਤਾ ਹੈ ।
ਕੈਲਗਰੀ CALGARY ਸ਼ਹਿਰ ਤੇ ਆਸ ਪਾਸ ਦੇ ਇਲਾਕਿਆਂ ‘ਚ ਜੇ ਤੁਸੀਂ ਘਰ ਜਾਂ ਬੇਸਮੈਂਟ ਦੀ ਫਲੋਰ ਪਵਾਉਣ ਦਾ ਇਰਾਦਾ ਰੱਖਦੇ ਹੋ ਜਾਂ ਟਾਇਲਿੰਗ ਦਾ ਕੋਈ ਕੰਮ ਕਰਾਉਣਾ ਦਾ । ਬੇਸਮੈਂਟ ਦੀ ਫਿਨਿਸ਼ਿੰਗ ਤੋਂ ਇਲਾਵਾ ਫਰੇਮਿੰਗ ,ਫੈਂਸ ਤੇ ਡੈੱਕ ਬਣਾਉਣ ਲਈ ਸੰਪਰਕ ਕਰਨਾ ਨਾ ਭੁੱਲਿਓ ।
ਤੁਸੀਂ ਨਿਰਾਸ਼ ਨਹੀਂ ਹੋਵੋਗੇ ।
ਜੇ ਹੋ ਸਕੇ ਜਾਣਕਾਰੀ ਸ਼ੇਅਰ ਜ਼ਰੂਰ ਕਰ ਦਿਓ ।

— Parmvir Singh Baath ਪਰਮਵੀਰ ਸਿੰਘ ਬਾਠ

Jasvir Singh Baath ਜਸਵੀਰ ਸਿੰਘ ਬਾਠ
Contact - 780-782-7656

07/10/2025

ਸਭ ਦਾ ਧੰਨਵਾਦ !

*************

ਪਿਛਲੇ ਤਿੰਨ ਸਾਲ 'ਚ ਬੇਸ਼ੱਕ ਮੇਰਾ ਕੋਈ ਕੰਮ ਰਿਲੀਜ਼ ਨਾ ਹੋਇਆ ਹੋਵੇ ਪਰ ਮੈਂ ਕੰਮ ਕੀਤਾ ਬਹੁਤ ਹੈ , ਫਿਲਮਾਂ , ਸ਼ਾਰਟ ਫਿਲਮਾਂ , ਵੈੱਬਸੀਰੀਜ਼ ਲਿਖੀਆਂ ਅਤੇ ਸ਼ੂਟ ਕੀਤੀਆਂ ਹਨ । ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ ਕਿ " ਦਾਰੋ" ਹੁਣ ਰਿਲੀਜ਼ ਹੋ ਕੇ ਸਫ਼ਲ ਹੋ ਗਈ ਹੈ ਤਾਂ ਤੁਹਾਡੇ ਪਿਆਰ ਅਤੇ ਸਾਥ ਸਦਕਾ ਮੇਰਾ ਹੌਂਸਲਾ ਵੀ ਵਧ ਗਿਆ ਹੈ । "ਕੇਬਲਵੰਨ" ਅਤੇ ਮੇਰੇ ਪ੍ਰੋਡਿਊਸਰ ਵੀ ਖੁਸ਼ ਹਨ । ਹੁਣ ਆਪਾਂ "ਸੁੱਖਾ ਰੇਡਰ" ਅਤੇ " ਰਾਜਧਾਨੀ" ਵੈੱਬਸੀਰੀਜ਼ ਕਰਾਂਗੇ । " ਸੁੱਖਾ ਰੇਡਰ" ਪੰਜਾਬ ਦੇ ਘਰ ਘਰ ਦੀ ਕਹਾਣੀ ਹੈ , ਪੰਜਾਬ ਦੀ ਮਾਂ ਖੇਡ ਕਬੱਡੀ ਦੇ ਪਰਦੇ ਪਿਛਲੇ ਸੱਚ ਦੀ ਪੇਸ਼ਕਾਰੀ ਹੈ "ਸੁੱਖਾ ਰੇਡਰ " ! ਕਰ ਦਿਓ ਸ਼ੇਅਰ ਪੋਸਟਰ ! ਹੁਣ ਆਪਾਂ " ਗਲੀ ਨੰਬਰ ਕੋਈ ਨਹੀ " ਅਤੇ " ਸਰਹੱਦ 1947" ਸ਼ੂਟ ਕਰਾਂਗੇ ! ਨਵੇਂ ਅਦਾਕਾਰਾਂ ਲਈ ਜਲਦ ਹੀ ਆਡੀਸ਼ਨ ਰੱਖਦੇ ਹਾਂ ! ਮਿਲਦੇ ਹਾਂ ਜਲਦ , ਚੜਦੀ ਕਲਾ !

ਸਭ ਨੂੰ ਪਿਆਰ ਸਤਿਕਾਰ !

05/29/2025
12/25/2024

ਜਸਵਿੰਦਰ ਸਿੰਘ ਸੋਨੀ ਨੂੰ ਮੈਂ ਕਈ ਸਾਲਾਂ ਤੋਂ ਜਾਣਦਾ ਹਾਂ ਜਦੋਂ ਤੋਂ ਓਹ ਆਪਣੇ ਪਿੰਡ ਆਕੜੀ ਤੇ ਨਾਲ ਦੇ ਪਿੰਡਾਂ ਦੀ ਜ਼ਮੀਨ ਦੇ ਪੈਸੇ ਉਨ੍ਹਾਂ ਕੁਝ ਲਾਲਚੀ ਸਿਆਸੀ ਲੋਕਾਂ ਦੀਆਂ ਜੇਬਾਂ ਵਿਚ ਜਾਣ ਤੋਂ ਰੋਕ ਰਿਹਾ ਸੀ ਜੋ ਕਿ ਇਨ੍ਹਾਂ ਪਿੰਡਾਂ ਦੀ ਜ਼ਮੀਨ ਦੇ ਆਏ ਕਰੋੜਾਂ ਰੁਪਏ ਹੜਪ ਕਰ ਜਾਣਾ ਚਾਹੁੰਦੇ ਸੀ
ਪਿੰਡ ਦੇ ਲੋਕਾਂ ਨੇ ਜਸਵਿੰਦਰ ਸਿੰਘ ਸੋਨੀ ਨੂੰ ਮਾਣ ਬਖਸ਼ਿਆ ਤੇ ਇਸ ਵਾਰ ਉਸਨੂੰ ਪਿੰਡ ਦਾ ਸਰਪੰਚ ਚੁਣ ਲਿਆ
ਸਰਪੰਚ ਸੋਨੀ ਅਤੇ ਪਿੰਡ ਦੀ ਪੰਚਾਇਤ ਨੇ ਪਹਿਲੀ ਗ੍ਰਾਮ ਸਭਾ ਦੀ ਮੀਟਿੰਗ ਵਿਚ ਅਜਿਹਾ ਮਤਾ ਪਾਇਆ ਜੋ ਕਿ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਲਈ ਵੀ ਰਾਹ ਦਸੇਰਾ ਹੋ ਸਕਦਾ ਹੈ
ਪਿੰਡ ਆਕੜੀ ਦੀ ਪੰਚਾਇਤ ਨੇ ਇਹ ਮਤਾ ਪਾਸ ਕੀਤਾ ਹੈ ਕਿ ਪਿੰਡ ਦਾ ਕੋਈ ਵੀ ਮੁੰਡਾ ਕੁੜੀ ਜੋ IAS, IPS ਜਾਂ PCS ਕਰਨਾ ਚਾਹੇ ਤਾਂ ਉਸਦਾ ਪੂਰਾ ਖਰਚਾ ਪਿੰਡ ਦੀ ਪੰਚਾਇਤ ਚੁੱਕੇਗੀ
ਸ਼ਾਬਾਸ਼ ਸੋਨੀ ਅਤੇ ਪਿੰਡ ਆਕੜੀ ਦੀ ਪੰਚਾਇਤ
Baltej Pannu

12/25/2024

ਸਾਨੂੰ ਹੁਣ ਸਮਝ ਦੀ ਸਮਝ ਨਹੀਂ ਆਉਂਦੀ
ਸਾਨੂੰ ਹੁਣ ਪ੍ਰੀਤ ਦੀ ਰਮਜ਼ ਨਹੀਂ ਆਉਂਦੀ

10/29/2024

Play

Life only one time game
Play win or lose
Never get shame
ego is enmey.
money also not friend
just a trend
make money. enjoy it after.
after is a past
or maybe future .
present looking on us.
clock ticking only forward.

Parminder Raman

Want your public figure to be the top-listed Public Figure in Northeast Calgary?
Click here to claim your Sponsored Listing.

Category

Website

Address

Northeast Calgary, AB