Doaba Belt
https://www.youtube.com/@Doababelt1992 ਕਿਸੇ ਵੀ ਤਰਾ ਦੀ Promotions ਲਈ DM ਕਰ ਦਿਉ 🙏
17/10/2025
Hey, exciting news! I'm offering a flash sale for the next 5 people who subscribe to me. This is your chance to unlock access to a special badge and other benefits that I offer at a low price.
Subscribe here today: https://www.facebook.com/singelmundekudiyaludhianech/subscribenow
Subscribe to Doaba Belt Subscribe to Doaba Belt and get exclusive benefits
ਕੀ ਬਣੂ ਦੁਨੀਆ ਦਾ 👇🙀
ਜੇਕਰ ਤੁਹਾਡੇ ਸਿਰ ਤੇ ਆਪਣੀ ਛੱਤ ਹੈ ਖਾਣ ਨੂੰ ਦੋ ਵਕਤ ਦੀ ਰੋਟੀ ਹੈ ਅਤੇ ਤੰਦਰੁਸਤ ਸਰੀਰ ਹੈ
ਤਾਂ ਵਾਹਿਗੁਰੂ ਲਿਖ ਕੇ ਉਸਦਾ ਸ਼ੁਕਰ ਅਦਾ ਕਰੋ
15/10/2025
👇🙀
08/10/2025
ਵਾਹਿਗੁਰੂ ਜੀ 🙏
28/09/2025
👇
27/09/2025
ਵਾਹਿਗੁਰੂ ਭਰਾ ਤੇ ਮੇਹਰ ਭਰਿਆ ਹੱਥ ਰੱਖੇ
22/09/2025
ਲੈ ਦੱਸ ਯਾਰ ਹੱਦ ਹੀ ਇਸ ਬੰਦੇ ਦੀ !!
ਜਨਮ ਦਿਨ 🍕 ਤੇ ਦੋਸਤਾਂ ਨੂੰ ਪਾਰਟੀ ਕਰਨ ਲਈ ਪਿਤਾ👳♀️ ਕੋਲੋਂ 5000💵 ਮੰਗ ਰਿਹਾ ਸੀ ਪਿਤਾ ਨੇ ਨਹੀ ਦਿੱਤਾ ਤਾ ਉਹਦਾ ਕ”ਤ”ਲ ਕਰ ਦਿੱਤਾ ਸੀ ਇਸ ਬੇਵਕੂਫ ਨੇ !! 😢 fans
21/09/2025
ਇਹ ਵੀਰ ਜਿਸਦਾ ਪਿੰਡ ਗ੍ਰੰਥਗੜ ਆ, ਅਜਨਾਲੇ ਦੇ ਕੋਲ ਪੈਂਦਾ ਆ ਇਹ ਪਿੰਡ, ਕੁਝ ਸਮਾਂ ਪਹਿਲਾਂ ਇਹ ਵੀਰ ਸੋਸ਼ਲ ਮੀਡੀਆ ਰਾਹੀਂ ਕਿਸੇ ਇਰਾਨ ਦੇ ਬੰਦੇ ਦੇ ਸੰਪਰਕ ਚ ਆ ਜਾਂਦਾ ਆ ਤੇ ਪੰਜ ਛੇ ਮਹੀਨੇ ਚ ਉਹ ਇਸ ਵੀਰ ਨਾਲ ਨੇੜਤਾ ਬਹੁਤ ਜਿਆਦਾ ਵਧਾ ਲੈਂਦਾ ਆ, ਇਹ ਉਸਨੂੰ ਸੱਚਾ ਸੁੱਚਾ ਇਨਸਾਨ ਸਮਝ ਬੈਠਦਾ ਆ,,ਉਹ ਇਸ ਨੂੰ ਇਕ ਦਿਨ ਕਹਿੰਦਾ ਆ ਕੇ ਮੇਰਾ ਕੋਈ ਸੱਜਣ ਆ ਜੋ ਇੰਗਲੈਂਡ ਰਹਿੰਦਾ ਜੇ ਉਹ ਚਾਹਵਾਨ ਹੋਵੇ ਜਾਣ ਦਾ ਤਾਂ ਮੈ ਗੱਲ ਕਰ ਲਵਾਂਗਾ,,11 ਲੱਖ ਲੱਗੂ ਤੇ ਪੈਸੇ ਸਾਰੇ ਉਥੇ ਪਹੁੰਚਣ ਤੋਂ ਬਾਅਦ, ਅੱਗੇ ਉਹ ਕਹਿੰਦਾ ਆ ਕੇ ਤੈਨੂੰ ਪਹਿਲਾਂ ਏਥੇ ਈਰਾਨ ਆਉਣਾ ਪਊ ਇਥੋਂ ਅੱਗੇ ਦੋ ਚਾਰ ਦਿਨ ਚ uk ਦਾ ਵੀਜ਼ਾ ਲੱਗਜੁ,ਇਹ ਵੀਰ ਉਸਦੀਆਂ ਗੱਲਾਂ ਚ ਆ ਜਾਂਦਾ ਆ ਤੇ ਇਸ ਵੀਰ ਦੀ ਮਾਂ ਪਹਿਲਾਂ ਨਹੀਂ ਮੰਨਦੀ ਫਿਰ ਇਸਦੇ ਜਿਆਦਾ ਕਹਿਣ ਤੇ ਉਹ ਵੀ ਮੰਨ ਜਾਂਦੀ ਆ,, ਫਿਰ ਇਹ ਪਿਛਲੇ ਸ਼ੁੱਕਰਵਾਰ ਜੈਪੁਰ ਤੋਂ ਫਲਾਈਟ ਲੈ ਕਿ ਈਰਾਨ ਪਹੁੰਚ ਜਾਂਦਾ ਤੇ ਪਹੁੰਚ ਕੇ ਆਪਣੇ ਪਿਓ ਨਾਲ ਗੱਲ ਕਰਦਾ ਤੇ ਕਹਿੰਦਾ ਕਿ ਉਹ ਮੈਨੂੰ ਲੈਣ ਆ ਰਹੇ ਆ ਫਿਰ ਅਸੀ uk ਲਈ ਅਪਲਾਈ ਕਰਨਾ,, ਬਹੁਤ ਖੁਸ਼ ਹੁੰਦਾ ਆ ਇਹ ਵੀਰ,, ਮੁੰਡੇ ਦੇ ਪਿਓ ਨਾਲ ਗੱਲ ਕਰਨ ਤੋ ਦੋ ਘੰਟੇ ਬਾਅਦ ਫਿਰ ਇਸ ਮੁੰਡੇ ਦੇ ਪਿਓ ਨੂੰ ਫੋਨ ਆਉਂਦਾ ਆ ਪਰ ਉਹ ਫੋਨ ਪੰਜਾਹ ਲੱਖ ਦੀ ਫਿ ਰੌ ਤੀ ਦਾ ਹੁੰਦਾ,, ਜਿਹੜਾ uk ਦੇ ਵੀਜੇ ਦਾ ਲਾਲਚ ਦਿੰਦਾ ਸੀ ਉਹ ਤੇ ਨਾਲ ਹੋਰ ਇਸਨੂੰ
ਅ ਗ ਵਾ ਕਰਕੇ ਪੰਜਾਹ ਲੱਖ ਦੀ ਫਿ ਰੌ ਤੀ ਦੀ ਮੰਗ ਕਰ ਰਹੇ ਆ, ਹਰ ਰੋਜ ਵੀਡੀਓ ਕਾਲ ਤੇ ਮੁੰਡੇ ਨੂੰ ਬਹੁਤ ਮਾ ਰ ਦੇ ਆ ਤੇ ਨਾਲੇ ਪੈਸੇ ਮੰਗਦੇ ਆ, ਕਦੇ ਧ ਮ ਕੀ ਭਰੇ ਆਡੀਓ ਮੈਸਜ ਭੇਜਦੇ ਆ,,ਮਾਂ ਪਿਓ ਰੋ ਰੋ ਕੇ ਕਮਲੇ ਹੋਏ ਪਏ ਆ,, ਸਰਕਾਰ ਨੂੰ ਬੇਨਤੀ ਆ ਕੇ ਇਸ ਲਾਚਾਰ ਮਾਂ ਪਿਉ ਦਾ ਇੱਕੋ ਇੱਕ ਪੁੱਤ ਇਹਨਾਂ ਨੂੰ ਸਹੀ ਸਲਾਮਤ ਵਾਪਸ ਲਿਆ ਕੇ ਦਿੱਤਾ ਜਾਵੇ,, ਕਿਵੇਂ ਇਸ ਵੀਰ ਨੇ ਇੱਕ ਅਣਜਾਣ ਵਿਆਕਤੀ ਦੀਆਂ ਗੱਲਾਂ ਚ ਆ ਕੇ ਆਪਣੀ ਜਾਨ ਜੋਖ਼ਮ ਚ ਪਾ ਲਈ, ਸੱਚੀ ਬਹੁਤ ਭੋਲੇ ਆ ਲੋਕ ਆਪਣੇ ਵਾਹਿਗੁਰੂ ਜੀ ਕਿਰਪਾ ਕਰੋ ਵੀਰ ਤੇ 🙏
27/08/2025
ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਨਵਜੰਮੇ ਬੱਚੇ ਦੇ ਸਿਰ ਨੂੰ ਲੈ ਕੇ ਇੱਕ ਕੁੱਤਾ ਘੁੰਮਦਾ ਹੋਇਆ ਆਇਆ ਨਜ਼ਰ.... . 🙏
👇🙏 fans
ਦੱਸੋ ਕਿਸ ਦੀ ਗਲਤੀ ਇੱਥੇ 👇😢 fans
Click here to claim your Sponsored Listing.